UGC Approved Journal no 63975(19)

ISSN: 2349-5162 | ESTD Year : 2014
Call for Paper
Volume 11 | Issue 4 | April 2024

JETIREXPLORE- Search Thousands of research papers



WhatsApp Contact
Click Here

Published in:

Volume 5 Issue 6
June-2018
eISSN: 2349-5162

UGC and ISSN approved 7.95 impact factor UGC Approved Journal no 63975

7.95 impact factor calculated by Google scholar

Unique Identifier

Published Paper ID:
JETIR1806856


Registration ID:
304485

Page Number

422-429

Share This Article


Jetir RMS

Title

SIKH RAJ DA AARAAMBH ATE PATANA

Authors

Abstract

ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਜਦੋਂ ਸਿੱਖਾਂ ਨੂੰ ਕੋਈ ਯੋਗ ਆਗੂ ਨਾ ਮਿਲਿਆ ਤਾਂ ਉਹਨਾਂ ਅੰਦਰ ਆਪੋ ਧਾਪੀ ਮੱਚ ਗਈ। ਜਿੱਥੇ ਜਿੱਥੇ ਕਿਸੇ ਨੇ ਪਿੰਡ ਲੁੱਟੇ, ਉੱਥੇ ਹੀ ਉਸ ਨੇ ਉਹ ਪਿੰਡ ਆਪਣੇ ਅਧੀਨ ਕਰ ਲਏ ਤੇ ਆਪ ਉੱਥੋਂ ਦੇ ਹਾਕਮ ਬਣ ਗਏ। ਇਹਨਾਂ ਦੀ ਗਿਣਤੀ ਤਾਂ ਬਹੁਤ ਜ਼ਿਆਦਾ ਸੀ ਪਰ ਹੌਲੀ ਹੌਲੀ ਇਹ ਇੱਕ ਦੂਜੇ ਦੇ ਅਧੀਨ ਹੋ ਕੇ ਦਸ ਰਹਿ ਗਏ। ਇਹ ਆਪਸ ਵਿੱਚ ਵੀ ਇੱਕ ਦੂਜੇ ਦੇ ਇਲਾਕੇ ਲੁੱਟਦੇ, ਖੋਂਹਦੇ ਤੇ ਤਾਕਤ ਵਧਾਉਣ ਲਈ ਬੱਚਿਆਂ ਦੇ ਰਿਸ਼ਤੇ ਨਾਤੇ ਵੀ ਇੱਕ ਦੂਜੇ ਨਾਲ ਕਰ ਦਿੰਦੇ। ਇਹ ਦਸ ਜੱਥੇ, ਦਸ ਮਿਸਲਾਂ ਦੇ ਨਾਂ ਨਾਲ ਮਸ਼ਹੂਰ ਹੋਏ। ਇਹ ਆਪਸ ਵਿੱਚ ਜਿੰਨਾਂ ਮਰਜ਼ੀ ਲੜਦੇ ਝਗੜਦੇ ਰਹਿੰਦੇ ਸਨ, ਪਰ ਪੰਥਕ ਇੱਕਠ ਸਮੇਂ ਹਮੇਸ਼ਾ ਅਕਾਲ ਤਖ਼ਤ ‘ਤੇ ਇੱਕਠੇ ਹੋ ਕੇ ਸਾਂਝਾ ਫ਼ੈਸਲਾ ਲੈਂਦੇ ਸਨ। ਇਹਨਾਂ ਦਾ ਮੁਹਾਜ਼ ਇੱਕੋ ਹੀ ਸੀ। ਸਾਂਝੇ ਖਤਰੇ ਵੇਲੇ ਇਹ ਮਿਸਲਾਂ ਇੱਕਠੀਆਂ ਹੋ ਕੇ ਹੀ ਲੜਦੀਆਂ ਸਨ। ‘ਦੂਜੇ ਮਿਸਲਾਂ ਵਿੱਚ ਕੋਈ ਊਚ-ਨੀਚ ਨਹੀਂ ਸੀ। ਮਨਸਬਦਾਰ ਵਾਂਗੂੰ ਗਰੇਡ ਨਿਯਤ ਨਹੀਂ ਸਨ। ਨਾ ਹੀ ਅੱਜ ਵਾਂਗ ਕੋਈ ਤਰਤੀਬ ਮਿੱਥੀ ਹੋਈ ਸੀ। ਸਾਰੇ ਇੱਕੋ ਜਿਹੇ ਸਨ, ਸਭ ਬਰਾਬਰ ਸਨ। ਇੱਕ ਜੱਥੇਦਾਰ ਸਿਪਾਹੀ ਵਾਂਗੂੰ ਸੀ ਤੇ ਸਿਪਾਹੀ ਜੱਥੇਦਾਰ ਸੀ।1ਇਹ ਮਿਸਲਾਂ ਮਿਸਲਦਾਰ ਦੇ ਨਾਵਾਂ ਜਾਂ ਜਾਤਾਂ ਕਰਕੇ ਨਹੀਂ, ਸਗੋਂ ਪਿੰਡਾਂ ਜਾਂ ਹੋਰ ਵੱਖਰਤਾਵਾਂ ਕਾਰਨ ਆਪਣੀ ਪਛਾਣ ਰੱਖਦੀਆਂ ਸਨ। ਇਹਨਾਂ ਦੇ ਨਾਂ ਇਸ ਪ੍ਰਕਾਰ ਹਨ:

Key Words

ਸਿੱਖ ਰਾਜ ਦਾ ਆਰੰਭ ਤੇ ਪਤਨ

Cite This Article

"SIKH RAJ DA AARAAMBH ATE PATANA", International Journal of Emerging Technologies and Innovative Research (www.jetir.org), ISSN:2349-5162, Vol.5, Issue 6, page no.422-429, June-2018, Available :http://www.jetir.org/papers/JETIR1806856.pdf

ISSN


2349-5162 | Impact Factor 7.95 Calculate by Google Scholar

An International Scholarly Open Access Journal, Peer-Reviewed, Refereed Journal Impact Factor 7.95 Calculate by Google Scholar and Semantic Scholar | AI-Powered Research Tool, Multidisciplinary, Monthly, Multilanguage Journal Indexing in All Major Database & Metadata, Citation Generator

Cite This Article

"SIKH RAJ DA AARAAMBH ATE PATANA", International Journal of Emerging Technologies and Innovative Research (www.jetir.org | UGC and issn Approved), ISSN:2349-5162, Vol.5, Issue 6, page no. pp422-429, June-2018, Available at : http://www.jetir.org/papers/JETIR1806856.pdf

Publication Details

Published Paper ID: JETIR1806856
Registration ID: 304485
Published In: Volume 5 | Issue 6 | Year June-2018
DOI (Digital Object Identifier):
Page No: 422-429
Country: -, -, - .
Area: Engineering
ISSN Number: 2349-5162
Publisher: IJ Publication


Preview This Article


Downlaod

Click here for Article Preview

Download PDF

Downloads

0003115

Print This Page

Current Call For Paper

Jetir RMS