UGC Approved Journal no 63975(19)

ISSN: 2349-5162 | ESTD Year : 2014
Call for Paper
Volume 11 | Issue 4 | April 2024

JETIREXPLORE- Search Thousands of research papers



WhatsApp Contact
Click Here

Published in:

Volume 5 Issue 10
October-2018
eISSN: 2349-5162

UGC and ISSN approved 7.95 impact factor UGC Approved Journal no 63975

7.95 impact factor calculated by Google scholar

Unique Identifier

Published Paper ID:
JETIR1810786


Registration ID:
190744

Page Number

31-38

Share This Article


Jetir RMS

Title

Punjab de Ludhiana sahir Vich Nat Kabla da nala sabadhita riti- rivaja da samaja vigianaka adhiaina

Abstract

ਸਾਰਾਂਸ਼ (Abstract) ਇਸ ਖੋਜ ਅਧਿਐਨ ਵਿੱਚ ਅਸੀ ਪੰਜਾਬੀ ਸਮਾਜ ਦੇ ਨਟ ਕਬੀਲੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ ਕਰਾਗੇ। ਨਟ ਕਬੀਲੇ ਭਾਰਤ ਵਿੱਚ ਵੱਖ-ਵੱਖ ਰਾਜਾਂ ਵਿੱਚ ਪਾਇਆ ਜਾਦਾਂ ਹੈ। ਇਸ ਵਿਗਿਆਨਕ ਅਧਿਐਨ ਦਾ ਮੁੱਖ ਉਦੇਸ਼ ਇਹ ਹੈ ਕਿ ਆਧੁਨਿਕ ਪੰਜਾਬ ਵਿੱਚ ਨਟ ਕਬੀਲੇ ਦੇ ਵੱਖ-ਵੱਖ ਪਹਿਲੂਆਂ ਉੱਤੇ ਰੋਸ਼ਨੀ ਪਾਈ ਜਾਵੇ। ਜਿਹੜੇ ਲੋਕ ਇਨ੍ਹਾਂ ਕਬੀਲਿਆਂ ਬਾਰੇ ਬਿਲਕੁਲ ਨਹੀ ਜਾਣਦੇ। ਉਹਨਾਂ ਲਈ ਇਹ ਜਾਣਕਾਰੀ ਬੜੀ ਅਹਿਮੀਅਤ ਰੱਖਦੀ ਹੈ। ਇਸ ਖੋਜ ਅਧਿਐਨ ਵਿੱਚ ਪੰਜਾਬ ਦੇ ਵੱਖ-ਵੱਖ ਜਿਲ੍ਹਿਆ ਵਿੱਚ ਨਟ ਕਬੀਲੇ ਕਿੱਥੇ-ਕਿੱਥੇ ਪਾਏ ਜਾਂਦੇ ਹਨ ਅਤੇ ਇਹ ਨਟ ਕਬੀਲੇ ਕਿਹੜੀਆਂ- ਕਿਹੜੀਆਂ ਥਾਵਾਂ ਤੋਂ ਪੰਜਾਬ ਵਿੱਚ ਆਏ ਹਨ ਅਤੇ ਇਹ ਕਿਸ ਧਰਮ, ਦੇਵੀ-ਦੇਵਤੇ ਦੀ ਪੂਜਾ ਕਰਦੇ ਹਨ ਆਦਿ ਸਭ ਕੁਝ ਜਾਣਨ ਦੀ ਕੋਸ਼ਿਸ ਕਰਾਗੇ। ਇਸ ਖੋਜ ਅਧਿਐਨ ਦਾ ਮੁੱਖ ਉਦੇਸ਼ ਇਹ ਸੀ ਕਿ ਨਟ ਕਬੀਲੇ ਦੇ ਲੋਕ ਕਿਹੜੇ-ਕਿਹੜੇ ਰੀਤੀ-ਰਿਵਾਜ ਕਰਦੇ ਹਨ। ਨਟ ਕਬੀਲੇ ਦੇ ਲੋਕ ਜਨਮ ਸਬੰਧੀ ਰੀਤੀ-ਰਿਵਾਜ, ਵਿਆਹ ਸਬੰਧੀ ਰੀਤੀ ਰਿਵਾਜ ਅਤੇ ਮੌਤ ਸਬੰਧੀ ਰੀਤੀ ਰਿਵਾਜ ਬਾਰੇ ਜਾਣਨ ਦੀ ਕੋਸ਼ਿਸ ਕੀਤੀ ਹੈ ਅਤੇ ਇਸ ਅਧਿਐਨ ਵਿੱਚ ਆਧੁਨਿਕ ਯੁੱਗ ਵਿੱਚ ਨਟ ਕਬੀਲੇ ਦੇ ਰੀਤੀ ਰਿਵਾਜ ਵਿੱਚ ਕੀ-ਕੀ ਪਰਿਵਰਤਨ ਆ ਰਹੇ ਹਨ। ਉਹਨਾ ਬਾਰੇ ਜਾਣਨ ਦੀ ਕੋਸ਼ਿਸ ਕੀਤੀ ਹੈ ਅਤੇ ਇਹਨਾਂ ਨਟ ਕਬੀਲੇ ਦੇ ਲੋਕ ਦਾ ਆਪਣਾ ਪ੍ਰਪੰਰਾਗਤ ਕਿੱਤਾ ਕਿਹੜੇ ਹਨ ਜਾਂ ਕੋਈ ਹੋਰ ਵੱਖ-ਵੱਖ ਕਿੱਤਾ ਅਪਣਾ ਲੱਗੇ ਹਨ। ਇਹਨਾਂ ਬਾਰੇ ਵੀ ਜਾਣਨ ਦੀ ਕੋਸ਼ਿਸ ਕੀਤੀ ਹੈ।

Key Words

ਨਟ, ਰੀਤੀ-ਰਿਵਾਜ, ਕਬੀਲਾ, ਰਸਮਾਂ, ਕਲਾਬਾਜੀ ।

Cite This Article

"Punjab de Ludhiana sahir Vich Nat Kabla da nala sabadhita riti- rivaja da samaja vigianaka adhiaina", International Journal of Emerging Technologies and Innovative Research (www.jetir.org), ISSN:2349-5162, Vol.5, Issue 10, page no.31-38, October-2018, Available :http://www.jetir.org/papers/JETIR1810786.pdf

ISSN


2349-5162 | Impact Factor 7.95 Calculate by Google Scholar

An International Scholarly Open Access Journal, Peer-Reviewed, Refereed Journal Impact Factor 7.95 Calculate by Google Scholar and Semantic Scholar | AI-Powered Research Tool, Multidisciplinary, Monthly, Multilanguage Journal Indexing in All Major Database & Metadata, Citation Generator

Cite This Article

"Punjab de Ludhiana sahir Vich Nat Kabla da nala sabadhita riti- rivaja da samaja vigianaka adhiaina", International Journal of Emerging Technologies and Innovative Research (www.jetir.org | UGC and issn Approved), ISSN:2349-5162, Vol.5, Issue 10, page no. pp31-38, October-2018, Available at : http://www.jetir.org/papers/JETIR1810786.pdf

Publication Details

Published Paper ID: JETIR1810786
Registration ID: 190744
Published In: Volume 5 | Issue 10 | Year October-2018
DOI (Digital Object Identifier):
Page No: 31-38
Country: Patiala, Punjab, India .
Area: Arts
ISSN Number: 2349-5162
Publisher: IJ Publication


Preview This Article


Downlaod

Click here for Article Preview

Download PDF

Downloads

0002991

Print This Page

Current Call For Paper

Jetir RMS