UGC Approved Journal no 63975(19)

ISSN: 2349-5162 | ESTD Year : 2014
Call for Paper
Volume 11 | Issue 5 | May 2024

JETIREXPLORE- Search Thousands of research papers



WhatsApp Contact
Click Here

Published in:

Volume 6 Issue 6
August-2019
eISSN: 2349-5162

UGC and ISSN approved 7.95 impact factor UGC Approved Journal no 63975

7.95 impact factor calculated by Google scholar

Unique Identifier

Published Paper ID:
JETIR1906W34


Registration ID:
218999

Page Number

259-265

Share This Article


Jetir RMS

Title

Braham in Gurmat and vedanta:Gyani Balwant Singh Kothaguru 's perspective

Authors

Abstract

ਵੇਦਾਂਤ ਅਤੇ ਗੁਰਮਤਿ ਵਿਚ ਬ੍ਰਹਮ: ਗਿਆਨੀ ਬਲਵੰਤ ਸਿੰਘ ਕੋਠਾਗੁਰੂ ਦਾ ਦ੍ਰਿਸ਼ਟੀਕੋਣ ਧਰਮ ਦਰਸ਼ਨ ਵਿਚ ਸਭ ਤੋਂ ਪਹਿਲਾ ਜਿਸ ਬਾਰੇ ਵਿਚਾਰ ਕੀਤੀ ਜਾਂਦੀ ਹੈ ਉਹ ਬ੍ਰਹਮ ਜਾਂ ਪਾਰਬ੍ਰਹਮ ਹੈ। ਪਾਰਬ੍ਰਹਮ ਤੋਂ ਭਾਵ ਉਹ ਅਗਮ ਅਗੋਚਰ ਸ਼ਕਤੀ ਜੋ ਜਗਤ ਦੀ ਰਚਨਾ ਕਰ ਕੇ ਘਟ-ਘਟ ਵਿਚ ਵਿਆਪਕ ਹੈ। ਬ੍ਰਹਮ ਨੂੰ ਅਕਾਲਪੁਰਖ, ਵਾਹਿਗੁਰੂ, ਖੁਦਾ, ਗੋਪਾਲ, ਪਰਮੇਸ਼ਰ, ਪਰਵਦਗਾਰ, ਪਾਰਬ੍ਰਹਮ, ਈਸ਼ਵਰ,ਰਾਮ, ਰਹੀਮ, ਅੱਲਾ, ਅਕਾਲਪੁਰਖ ਆਦਿ ਨਾਵਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ। ਭਾਰਤੀ ਦਰਸ਼ਨ ਦੀਆਂ ਲਗਭਗ ਸਾਰੀਆਂ ਸਾਖਾਵਾਂ ਨੇ ਪਰਮਾਤਮਾ ਦੀ ਹੋਂਦ ਨੂੰ ਸਵੀਕਾਰ ਕੀਤਾ ਹੈ। ਕੇਵਲ ਸਾਂਖ ਸ਼ਾਸਤਰ ਪਰਮਾਤਮਾ ਦੀ ਹੋਂਦ ਤੋਂ ਇਨਕਾਰੀ ਹੈ ਕਿਉਂਕਿ ਉਸਦਾ ਮੰਨਣਾ ਹੈ ਕਿ ਪਰਮਾਤਮਾ ਨੂੰ ਸਿਧ ਨਹੀਂ ਕੀਤਾ ਜਾ ਸਕਦਾ। ਹਥਲੇ ਪਰਚੇ ਵਿਚ ਅਸੀਂ ਗੁਰਬਾਣੀ ਅਤੇ ਵੇਦਾਂਤ ਵਿਚ ਬ੍ਰਹਮ ਬਾਰੇ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਦੇ ਵਿਚਾਰਾਂ ਦੀ ਪੜਚੋਲ ਕਰ ਰਹੇ ਹਾਂ ਜਿਸ ਦਾ ਅਧਾਰ ਗਿਆਨੀ ਜੀ ਦੀ ਪੁਸਤਕ ਗੁਰਬਾਣੀ-ਵੇਦਾਂਤ ਨਿਰਣੈ ਨੂੰ ਬਣਾਇਆ ਗਿਆ ਹੈ।

Key Words

Cite This Article

"Braham in Gurmat and vedanta:Gyani Balwant Singh Kothaguru 's perspective", International Journal of Emerging Technologies and Innovative Research (www.jetir.org), ISSN:2349-5162, Vol.6, Issue 6, page no.259-265, August-2019, Available :http://www.jetir.org/papers/JETIR1906W34.pdf

ISSN


2349-5162 | Impact Factor 7.95 Calculate by Google Scholar

An International Scholarly Open Access Journal, Peer-Reviewed, Refereed Journal Impact Factor 7.95 Calculate by Google Scholar and Semantic Scholar | AI-Powered Research Tool, Multidisciplinary, Monthly, Multilanguage Journal Indexing in All Major Database & Metadata, Citation Generator

Cite This Article

"Braham in Gurmat and vedanta:Gyani Balwant Singh Kothaguru 's perspective", International Journal of Emerging Technologies and Innovative Research (www.jetir.org | UGC and issn Approved), ISSN:2349-5162, Vol.6, Issue 6, page no. pp259-265, August-2019, Available at : http://www.jetir.org/papers/JETIR1906W34.pdf

Publication Details

Published Paper ID: JETIR1906W34
Registration ID: 218999
Published In: Volume 6 | Issue 6 | Year August-2019
DOI (Digital Object Identifier):
Page No: 259-265
Country: Patiala, Punjab, India .
Area: Arts
ISSN Number: 2349-5162
Publisher: IJ Publication


Preview This Article


Downlaod

Click here for Article Preview

Download PDF

Downloads

0002823

Print This Page

Current Call For Paper

Jetir RMS