UGC Approved Journal no 63975(19)

ISSN: 2349-5162 | ESTD Year : 2014
Call for Paper
Volume 11 | Issue 5 | May 2024

JETIREXPLORE- Search Thousands of research papers



WhatsApp Contact
Click Here

Published in:

Volume 6 Issue 6
June-2019
eISSN: 2349-5162

UGC and ISSN approved 7.95 impact factor UGC Approved Journal no 63975

7.95 impact factor calculated by Google scholar

Unique Identifier

Published Paper ID:
JETIR1906Z41


Registration ID:
219142

Page Number

278-283

Share This Article


Jetir RMS

Title

Christian Scripture-New Covenant

Authors

Abstract

ਈਸਾਈਆਂ ਦੇ ਧਰਮ ਗ੍ਰੰਥ ਨੂੰ ਨਵਾਂ ਅਹਿਦਨਾਮਾ ਕਿਹਾ ਜਾਂਦਾ ਹੈ। ਇਸ ਵਿਚ 27 ਪੁਸਤਕਾਂ ਹਨ। ਜਿੰਨ੍ਹਾ ਨੂੰ ਅਗੇ ਤਿੰਨਾਂ ਗ੍ਰੰਥਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਭਾਗ ਅਰਥਾਤ ਇਤਿਹਾਸਕ ਵਿਖਿਆਨ (History) ਵਿੱਚ ਪੰਜ ਪੁਸਤਕਾਂ ਸ਼ਾਮਿਲ ਹਨ। ਪਹਿਲੀਆਂ ਚਾਰ ਪੁਸਤਕਾਂ ਯਿਸੂ ਮਸੀਹ ਦੇ ਜੀਵਨ ਨਾਲ ਸੰਬੰਧਿਤ ਹਨ, ਅਤੇ ਚੇਲਿਆਂ ਦੇ ਕਰਤੱਵ ਨਾਂ ਦੀ ਪੁਸਤਕਾਂ ਵਿਚ ਚਰਚ ਦੇ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਹੈ। ਦੂਜਾ ਭਾਗ ਪੱਤਰ (Epistities) ਦਾ ਹੈ। ਇਸ ਭਾਗ ਵਿੱਚ ਪੁਸਤਕਾਂ ਦੀ ਗਿਣਤੀ 21 ਹੈ। ਸਭ ਤੋਂ ਵੱਧ ਪੱਤਰ ਸੰਤਪਾਲ ਦੇ ਹਨ। ਜੋ ਉਨ੍ਹਾਂ ਨੇ ਮਸੀਹੀ ਵਿਸ਼ਵਾਸ ਦੇ ਲੋਕਾਂ ਨੂੰ ਲਿਖੇ ਹਨ। ਤੀਜਾ ਭਾਗ ਪ੍ਰਕਾਸ਼ ਦੀ ਪੋਥੀ (Aplocypse) ਦਾ ਹੈ। ਇਸ ਭਾਗ ਵਿੱਚ ਕੇਵਲ 1 ਪੁਸਤਕ ਸ਼ਾਮਿਲ ਹੈਯ ਜਿਸਨੂੰ ਪ੍ਰਕਾਰ ਦੀ ਪੋਥੀ ਆਖਿਆ ਜਾਂਦਾ ਹੈ। ਇਸ ਭਾਗ ਵਿੱਚ ਪਰਮੇਸ਼ਵਰ ਦੇ ਰਾਜ ਬਾਰੇ ਦੱਸਿਆ ਗਿਆ ਹੈ। ਇਸ ਪ੍ਰਕਾਰ ਉਪਰੋਕਤ ਸਾਰੀਆਂ ਪੁਸਤਕਾਂ ਮਿਲ ਕੇ ਬਾਈਬਲ ਦਾ ਨਵਾਂ ਅਹਿਦਨਾਮਾਂ ਹੋਂਦ ਵਿੱਚ ਆਉਂਦਾ ਹੈ।

Key Words

new testament, covenant, christianity, holy bible, sant paul letters

Cite This Article

"Christian Scripture-New Covenant", International Journal of Emerging Technologies and Innovative Research (www.jetir.org), ISSN:2349-5162, Vol.6, Issue 6, page no.278-283, June 2019, Available :http://www.jetir.org/papers/JETIR1906Z41.pdf

ISSN


2349-5162 | Impact Factor 7.95 Calculate by Google Scholar

An International Scholarly Open Access Journal, Peer-Reviewed, Refereed Journal Impact Factor 7.95 Calculate by Google Scholar and Semantic Scholar | AI-Powered Research Tool, Multidisciplinary, Monthly, Multilanguage Journal Indexing in All Major Database & Metadata, Citation Generator

Cite This Article

"Christian Scripture-New Covenant", International Journal of Emerging Technologies and Innovative Research (www.jetir.org | UGC and issn Approved), ISSN:2349-5162, Vol.6, Issue 6, page no. pp278-283, June 2019, Available at : http://www.jetir.org/papers/JETIR1906Z41.pdf

Publication Details

Published Paper ID: JETIR1906Z41
Registration ID: 219142
Published In: Volume 6 | Issue 6 | Year June-2019
DOI (Digital Object Identifier):
Page No: 278-283
Country: Patiala, Punajb, India .
Area: Other
ISSN Number: 2349-5162
Publisher: IJ Publication


Preview This Article


Downlaod

Click here for Article Preview

Download PDF

Downloads

0002786

Print This Page

Current Call For Paper

Jetir RMS