UGC Approved Journal no 63975(19)
New UGC Peer-Reviewed Rules

ISSN: 2349-5162 | ESTD Year : 2014
Volume 13 | Issue 3 | March 2026

JETIREXPLORE- Search Thousands of research papers



WhatsApp Contact
Click Here

Published in:

Volume 12 Issue 8
August-2025
eISSN: 2349-5162

UGC and ISSN approved 7.95 impact factor UGC Approved Journal no 63975

7.95 impact factor calculated by Google scholar

Unique Identifier

Published Paper ID:
JETIR2508542


Registration ID:
568323

Page Number

f307-f309

Share This Article


Jetir RMS

Title

ਭਾਰਤੀ ਸਮਾਜ ਵਿੱਚ ਜਾਤੀ ਵਿਵਸਥਾ ਪੈਦਾ ਹੋਣ ਦੇ ਕਾਰਨ

Authors

Abstract

ਇਉਂ ਭਾਰਤੀ ਸਮਾਜ ਵਿਚਲੇ ਜਾਤੀ ਆਧਾਰਿਤ ਵਿਵਸਥਾ ਲਈ 'ਸੁਜਾਤੀ ਵਿਆਹ' ਪ੍ਰਣਾਲੀ ਵੀ ਇੱਕ ਮਹੱਤਵਪੂਰਨ ਕਾਰਨ ਹੈ।ਜਾਤੀ ਆਧਾਰਿਤ ਵਿਵਸਥਾ ਦੇ ਆਰੰਭ ਦਾ ਪੰਜਵਾਂ ਕਾਰਨ ਬ੍ਰਹਿਮਣਾਂ ਦੇ ਨਿੱਜੀ ਹਿੱਤਾਂ ਨੂੰ ਮੰਨਿਆ ਜਾਂਦਾ ਹੈ। ਸਮਾਜ ਵਿਗਿਆਨੀਆਂ ਅਨੁਸਾਰ ਬ੍ਰਾਹਮਣਾਂ ਨੇ ਭਾਰਤੀ ਸਮਾਜ ਨੂੰ ਪੰਜ ਵਰਣਾਂ ਵਿੱਚ ਵੰਡ ਦਿੱਤਾ ਅਤੇ ਬ੍ਰਹਮਣਾ ਨੇ ਚਲਾਕੀ ਨਾਲ ਆਰੀਆ ਲੋਕਾਂ ਨੂੰ ਤਿੰਨ ਉੱਚ ਵਰਣਾਂ ਵਿੱਚ ਰੱਖਿਆ ਅਤੇ ਦ੍ਰਾਵਿੜਾਂ ਨੂੰ ਸ਼ੂਦਰ ਅਤੇ ਪੰਚਮ ਵਰਣ ਵਿੱਚ ਸ਼ਾਮਿਲ ਕਰ ਦਿੱਤਾ,ਜੋ ਬਾਅਦ ਵਿਚ ਦਲਿਤ ਜਾਤੀਆਂ ਦੇ ਨਾਂ ਨਾਲ ਜਾਣੇ ਜਾਣ ਲੱਗੇ। ਆਧੁਨਿਕ ਸਮੇਂ ਵਿੱਚ ਇਨ੍ਹਾਂ ਸ਼ੂਦਰ ਅਤੇ ਪੰਚਮ ਵਰਣ ਦੇ ਲੋਕਾਂ ਨੂੰ ਹੀ 'ਦਲਿਤ' ਕਿਹਾ ਜਾਂਦਾ ਹੈ। ਉਪਰੋਕਤ ਪਰਿਪੇਖ ਦੀ ਉਸਾਰੀ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਭਾਰਤੀ ਸਮਾਜ ਵਿਚਲੀ ਜਾਤ-ਪਾਤ ਦੇ ਆਰੰਭ ਲਈ ਕੋਈ ਇੱਕ ਤੱਤ ਜ਼ਿੰਮੇਵਾਰ ਨਹੀਂ ਹੈ।ਜਾਤੀ ਆਧਾਰਿਤ ਵਿਵਸਥਾ ਲਈ ਸਾਰੇ ਤੱਤਾਂ ਨੇ ਥੋੜ੍ਹਾ-ਬਹੁਤ ਹਿੱਸਾ ਪਾਇਆ ਹੈ।ਉਪਰ ਦਿੱਤੇ ਸਾਰੇ ਤੱਤ ਘੱਟ ਜਾਂ ਵੱਧ ਰੂਪ ਵਿੱਚ ਜਾਤੀ ਆਧਾਰਿਤ ਵਿਵਸਥਾ ਦੇ ਆਰੰਭ ਅਤੇ ਵਿਕਾਸ ਵਿਚ ਆਪਣਾ ਯੋਗਦਾਨ ਪਾਉਂਦੇ ਹਨ।

Key Words

ਪੁਰਸ਼ ਸੂਕਤ' ਸਲੋਕ ਅਨੁਸਾਰ ਕਰਮ ਆਧਾਰਿਤ ਵੰਡ ਤੋਂ ਜਾਤ ਪਾਤ ਦੀ ਸ਼ੁਰੂਆਤ । 2. 'ਨਸਲਾਂ' ਦੇ ਆਧਾਰ 'ਤੇ ਬ੍ਰਹਿਮਣਾ ਨੇ ਊਚ- ਨੀਚ ਪੈਦਾ ਕੀਤੀ। 3.ਧਾਰਮਿਕ ਕਰਮ ਕਾਂਡਾਂ ਤੋਂ ਜਾਤ-ਪਾਤ ਦੀ ਸ਼ੁਰੂਆਤ । 4. ਵਿਕਾਸਵਾਦੀ ਸਿਧਾਂਤ ਅਨੁਸਾਰ ਜਾਤ -ਪਾਤ ਦੀ ਸ਼ੁਰੂਆਤ । 5. ਬ੍ਰਹਮਣ ਵਰਗ ਤੇ ਨਿੱਜੀ ਹਿੱਤ ਲਈ ਚਲਾਕੀ ਕਾਰਨ ਜਾਤ -ਪਾਤ ਦੀ ਸ਼ੁਰੂਆਤ ।

Cite This Article

"ਭਾਰਤੀ ਸਮਾਜ ਵਿੱਚ ਜਾਤੀ ਵਿਵਸਥਾ ਪੈਦਾ ਹੋਣ ਦੇ ਕਾਰਨ", International Journal of Emerging Technologies and Innovative Research (www.jetir.org), ISSN:2349-5162, Vol.12, Issue 8, page no.f307-f309, August-2025, Available :http://www.jetir.org/papers/JETIR2508542.pdf

ISSN


2349-5162 | Impact Factor 7.95 Calculate by Google Scholar

An International Scholarly Open Access Journal, Peer-Reviewed, Refereed Journal Impact Factor 7.95 Calculate by Google Scholar and Semantic Scholar | AI-Powered Research Tool, Multidisciplinary, Monthly, Multilanguage Journal Indexing in All Major Database & Metadata, Citation Generator

Cite This Article

"ਭਾਰਤੀ ਸਮਾਜ ਵਿੱਚ ਜਾਤੀ ਵਿਵਸਥਾ ਪੈਦਾ ਹੋਣ ਦੇ ਕਾਰਨ", International Journal of Emerging Technologies and Innovative Research (www.jetir.org | UGC and issn Approved), ISSN:2349-5162, Vol.12, Issue 8, page no. ppf307-f309, August-2025, Available at : http://www.jetir.org/papers/JETIR2508542.pdf

Publication Details

Published Paper ID: JETIR2508542
Registration ID: 568323
Published In: Volume 12 | Issue 8 | Year August-2025
DOI (Digital Object Identifier):
Page No: f307-f309
Country: Bahadarpur (mansa), Punjab, India .
Area: Arts
ISSN Number: 2349-5162
Publisher: IJ Publication


Preview This Article


Downlaod

Click here for Article Preview

Download PDF

Downloads

000182

Print This Page

Current Call For Paper

Jetir RMS